A free bird

I am a bird in cage

I don’t know what’s being free

I don’t know how to fly

In the cage I can only cry

I am a bird in cage

I am human enslaved

I have no choice but to live like this

Cuz there is no God who help me with

I am a bird in cage

The memories which I have are all in a cage

As I grew older those memories gonna fade away.

#punjabi Kavita 2021

ਰੋਕਦੇ ਨਹੀਂ

ਤੂੰ ਜਾ ਹੀ ਰਿਹਾ ਏ ਤਾਂ ਤੈਨੂੰ ਅਸੀਂ ਰੋਕਦੇ ਨਈ

ਕੁਝ ਵੀ ਕਰ ਹੁਣ ਅਸੀਂ ਤੈਨੂੰ ਟੋਕਦੇ ਨਹੀਂ

ਹੱਕ ਨਹੀਂ ਤੇਰੇ ਤੇ ਸਾਡਾ

ਅਸੀ ਫੈਸਲੇ ਆਪਣੇ ਕਿਸੇ ਤੇ ਥੋਪਦੇ ਨਹੀਂ

ਤੂੰ ਜਾ ਹੀ ਰਿਹਾ ਏ ਤਾਂ ਅਸੀਂ ਤੈਨੂੰ ਰੋਕਦੇ ਨਹੀਂ।

ਮੁੜ ਨਾ ਆਈ ਜ਼ਿੰਦਗੀ ਦੇ ਵਿੱਚ ਜੇ ਜਾ ਰਿਹਾ ਏ ਅੱਜ

ਅਸੀ ਹੁਣ ਹੋਣਾ ਕਿਸੇ ਹੋਰ ਦੇ ਨਹੀਂ

Written by manmohan kaur

ਤੂੰ ਅਪਣੀ ਮਰਜ਼ੀ ਨਾਲ ਆਇਆ

ਤੇ ਚਲਾ ਗਿਆ ਸਾਨੂੰ ਕੋਈ ਦੁੱਖ ਨਹੀਂ

ਦਿਲ ਸਾਡੇ ਦੀ ਗਲਤੇ ਤੇਰੇ ਨਾਮ ਥੋਪਦੇ ਨਈ

ਤੂੰ ਜਾ ਹੀ ਰਿਹਾ ਏ ਤਾਂ ਤੈਨੂੰ ਅਸੀਂ ਰੋਕਦੇ ਨਹੀਂ।

Create a free website or blog at WordPress.com.

Up ↑

Design a site like this with WordPress.com
Get started